ਰਸ਼ਮੀ ਦੇਸਾਈ ਕਿਸੇ ਵੱਖਰੀ ਪਛਾਣ ਦੀ ਮੁਹਤਾਜ ਨਹੀਂ

ਰਸ਼ਮੀ ਦੇਸਾਈ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਫੋਟੋਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਹਾਲ ਹੀ 'ਚ ਰਸ਼ਮੀ ਦੇਸਾਈ ਨੇ ਲੇਟੈਸਟ ਫੋਟੋਸ਼ੂਟ ਕਰਵਾਇਆ ਹੈ

ਇਸ 'ਚ ਉਨ੍ਹਾਂ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ

ਰਸ਼ਮੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਹਨਾਂ ਤਸਵੀਰਾਂ 'ਚ ਉਹ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਉਹਨਾਂ ਦਾ ਲੁੱਕ ਲੱਗ ਰਿਹਾ ਹੈ ਬੇਹੱਦ ਹੌਟ

ਰਸ਼ਮੀ ਦੇਸਾਈ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਰਸ਼ਮੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਲਾਈਕ ਅਤੇ ਕਮੈਂਟ ਕਰ ਰਹੇ ਹਨ



ਇਸ ਫੋਟੋਸ਼ੂਟ ਲਈ ਰਸ਼ਮੀ ਦੇਸਾਈ ਨੇ ਵ੍ਹਾਈਟ ਕਲਰ ਦੀ ਵਨ ਸ਼ੋਲਡਰ ਬੌਡੀਕੋਨ ਡ੍ਰੈੱਸ ਪਹਿਨੀ ਹੈ