Jio Laptop Launch : ਰਿਲਾਇੰਸ ਜੀਓ ਨੇ ਸਾਰੇ ਗਾਹਕਾਂ ਲਈ ਆਪਣਾ ਕਿਫਾਇਤੀ ਲੈਪਟਾਪ ਜੀਓ ਬੁੱਕ ਲਾਂਚ (Jio Book Launch) ਕੀਤਾ ਹੈ। ਜੀਓ ਨੇ ਪਹਿਲਾਂ ਇਹ ਲੈਪਟਾਪ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਸੀ।