ਵਾਲਾਂ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਜੂਹੀ ਕੋਈ ਟ੍ਰੀਟਮੈਂਟ ਨਹੀਂ ਕਰਵਾਉਂਦੀ, ਸਗੋਂ ਆਪਣੇ ਵਾਲਾਂ 'ਚ ਮੇਥੀ ਦੇ ਬੀਜਾਂ ਤੋਂ ਬਣੇ ਪਾਣੀ ਦੀ ਵਰਤੋਂ ਕਰਦੀ ਹੈ।ਇਸ ਦੀ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਅਭਿਨੇਤਰੀ ਦੀ ਖੂਬਸੂਰਤ ਚਮੜੀ ਅਤੇ ਫਿਟਨੈੱਸ ਪਿੱਛੇ ਹੈਲਦੀ ਡਾਈਟ ਹੈ। ਜੂਹੀ ਨੂੰ ਦੁਪਹਿਰ ਦੇ ਖਾਣੇ ਵਿੱਚ ਦਾਲ, ਰੋਟੀ, ਚੌਲ, ਦਹੀਂ, ਹਰੀਆਂ ਸਬਜ਼ੀਆਂ ਖਾਣਾ ਪਸੰਦ ਹੈ।