Cyber Crime: ਹਰ ਰੋਜ਼ ਸਾਈਬਰ ਘੁਟਾਲੇ ਦੇ ਨਵੇਂ-ਨਵੇਂ ਮਾਮਲੇ ਪੜ੍ਹਨ-ਸੁਣਨ ਨੂੰ ਮਿਲ ਰਹੇ ਹਨ। ਅਕਸਰ ਹੀ ਲੋਕਾਂ ਨੂੰ ਠੱਗਣ ਲਈ ਠੱਗ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ।