ਜਾਣੋ ਅਦਾਕਾਰਾ ਕੰਗਨਾ ਰਣੌਤ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਕੰਗਨਾ ਰਣੌਤ ਦਾ ਜਨਮ 23 ਮਾਰਚ 1987 ਨੂੰ ਹਿਮਾਚਲ ਪ੍ਰਦੇਸ਼ ਦੇ ਭੰਬਲਾ ਵਿੱਚ ਹੋਇਆ ਸੀ।

ਕੰਗਨਾ ਰਣੌਤ ਹਮੇਸ਼ਾ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਕੰਗਨਾ ਰਣੌਤ ਦੇ ਸਟਾਈਲ ਅਤੇ ਬੇਵਾਕਪਨ ਦੇ ਲੱਖਾਂ ਲੋਕ ਦੀਵਾਨੇ ਹਨ

ਕੰਗਨਾ ਰਣੌਤ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਕੰਗਨਾ ਰਣੌਤ ਦੀ ਸ਼ੁਰੂਆਤੀ ਪੜ੍ਹਾਈ ਡੀ.ਏ. ਵੀ. ਸਕੂਲ ਚੰਡੀਗੜ੍ਹ ਤੋਂ ਹੋਈ ਹੈ

ਕੰਗਨਾ ਰਣੌਤ ਨੂੰ ਆਪਣੇ ਪਰਿਵਾਰ ਦੇ ਮੈਡੀਕਲ ਖੇਤਰ ਵਿੱਚ ਭੇਜਣਾ ਚਾਹੁੰਦੀ ਸੀ

ਕੰਗਨਾ ਰਣੌਤ 16 ਸਾਲ ਦੀ ਉਮਰ ਵਿੱਚ ਦਿੱਲੀ ਚਲੀ ਗਈ ਅਤੇ ਇੱਕ ਥੀਏਟਰ ਗਰੁੱਪ ਵਿੱਚ ਸ਼ਾਮਲ ਹੋ ਗਈ

ਕੰਗਨਾ ਰਣੌਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ਵਿੱਚ ਬਾਲੀਵੁੱਡ ਫਿਲਮ ਗੈਂਗਸਟਰ ਨਾਲ ਕੀਤੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਕੰਗਨਾ ਰਣੌਤ ਦੀ ਕੁੱਲ ਜਾਇਦਾਦ ਲਗਭਗ 96 ਕਰੋੜ ਰੁਪਏ ਹੈ