ਕਨਿਕਾ ਮਾਨ ਨੇ ਆਪਣੀ ਪਿਆਰੀ ਮੁਸਕਰਾਹਟ ਅਤੇ ਅੰਦਾਜ਼ ਨਾਲ ਸੋਸ਼ਲ ਮੀਡੀਆ ਨੂੰ ਅੱਗ ਲਾ ਦਿੱਤੀ ਹੈ। ਉਹ ਕੋਈ ਤਸਵੀਰਾਂ ਸਾਂਝੀ ਕਰੇ ਅਤੇ ਉਹ ਵਾਇਰਲ ਨਾ ਹੋਵੇ, ਅਜਿਹਾ ਨਹੀਂ ਹੋ ਸਕਦਾ।