ਕਰਨ ਅਤੇ ਤੇਜਸਵੀ ਦੀ ਪ੍ਰੇਮ ਕਹਾਣੀ ਬਿੱਗ ਬੌਸ 15 ਤੋਂ ਸ਼ੁਰੂ ਹੋਈ ਸੀ। ਹਾਲਾਂਕਿ ਸ਼ੋਅ ਦੌਰਾਨ ਦੋਵਾਂ 'ਚ ਕਾਫੀ ਲੜਾਈ ਹੋਈ ਸੀ।
ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਕਰਨ ਅਤੇ ਤੇਜਸਵੀ ਆਪਣੀਆਂ ਫੋਟੋਆਂ ਤੋਂ ਇਲਾਵਾ ਇੱਕ ਦੂਜੇ ਦੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੇ ਹਨ।