ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਮੁੰਬਈ 'ਚ ਹੋਇਆ ਸੀ

ਉਹ ਰਣਧੀਰ ਕਪੂਰ ਅਤੇ ਬਬੀਤਾ ਦੀ ਛੋਟੀ ਬੇਟੀ ਹੈ

ਕਰੀਨਾ ਕਪੂਰ ਨੇ ਸਾਲ 2000 'ਚ ਫਿਲਮ 'ਰਫਿਊਜੀ' ਨਾਲ ਆਪਣੀ ਸ਼ੁਰੂਆਤ ਕੀਤੀ

ਇਸ ਫਿਲਮ 'ਚ ਲਈ ਉਸ ਨੂੰ 'ਫਿਲਮਫੇਅਰ ਫਾਰ ਬੈਸਟ ਡੈਬਿਊ' ਨਾਲ ਸਨਮਾਨਿਤ ਕੀਤਾ ਗਿਆ ਸੀ

ਕਰੀਨਾ ਕਪੂਰ ਦੇ ਕਰੀਅਰ ਦੀ ਦੂਜੀ ਫਿਲਮ ਬਲਾਕਬਸਟਰ ਰਹੀ

2001 'ਚ ਫਿਲਮ 'ਮੁਝੇ ਕੁਛ ਕਹਿਣਾ ਹੈ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ

ਇੱਕ ਸਮੇਂ ਉਸ ਦੀਆਂ ਲਗਾਤਾਰ 6 ਫਿਲਮਾਂ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈਆਂ

ਅੱਜ ਉਹ ਬਾਲੀਵੁੱਡ ਦੀ ਸਭ ਤੋਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ

ਦਰਸ਼ਕ ਉਸ ਦੇ ‘ਆਈਕਨਿਕ’ ਕਿਰਦਾਰਾਂ ‘ਪੂ’ ਤੇ ‘ਗੀਤ’ ਨੂੰ ਨੂੰ ਭੁੱਲ ਨਹੀਂ ਸਕੇ

ਕਰੀਨਾ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ 'ਲਾਲ ਸਿੰਘ ਚੱਢਾ' 'ਚ ਦੇਖਿਆ ਗਿਆ