Kareena Kapoor Cocktail dress: ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਨਾਲ ਦੀਵਾਲੀ ਪਾਰਟੀ ਦਾ ਆਨੰਦ ਮਾਣਿਆ। ਇਸ ਪਾਰਟੀ 'ਚ ਉਨ੍ਹਾਂ ਦੀਆਂ ਸਹੇਲੀਆਂ ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਵੀ ਪਹੁੰਚੀਆਂ।