ਵੈਸਟਰਨ ਲੁੱਕ 'ਚ ਕਰੀਨਾ ਦਾ ਕੋਈ ਜਵਾਬ ਨਹੀਂ ਹੈ

ਹਾਲ ਹੀ 'ਚ ਕਰੀਨਾ ਨੇ ਬਲੈਕ ਆਊਟਫਿਟ 'ਚ ਫੋਟੋ ਸ਼ੇਅਰ ਕੀਤੀ ਹੈ।

ਫੋਟੋ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਦਿੱਤਾ,’I like my koffee black’

ਕਰੀਨਾ ਦੇ ਪ੍ਰਸ਼ੰਸਕ ਉਸ ਦੇ ਫੈਸ਼ਨ ਸਟੇਟਮੈਂਟ ਦੇ ਦੀਵਾਨੇ ਹਨ

ਕਰੀਨਾ ਨੇ ਆਪਣੇ ਨਵੇਂ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੰਦੀ ਹੈ

ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ 'ਚ ਗਲੈਮਰਸ ਅੰਦਾਜ਼ ਦਿਖਾਉਂਦੀ ਹੈ

ਆਪਣੀ ਵਿਲੱਖਣ ਸ਼ੈਲੀ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

ਇਸ ਫੋਟੋ 'ਚ ਅਦਾਕਾਰਾ ਕਿਲਰ ਪੋਜ਼ ਦੇ ਰਹੀ ਹੈ

ਕਰੀਨਾ ਕਪੂਰ ਖਾਨ ਨੂੰ ਪਾਰਟੀ ਕਰਨਾ ਬਹੁਤ ਪਸੰਦ ਹੈ

ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਉਹ ਬੇਹੱਦ ਸਟਾਈਲਿਸ਼ ਡਰੈੱਸ 'ਚ ਨਜ਼ਰ ਆਉਂਦੀ ਹੈ।