ਕਰੀਨਾ ਕਪੂਰ ਖਾਨ ਦੇ 2 ਬੱਚੇ ਹਨ।

ਫ਼ਿਰ ਵੀ ਕਰੀਨਾ ਨੇ ਖ਼ੁਦ ਨੂੰ ਵਧੀਆਂ ਮੈਂਟੇਨ ਕੀਤਾ ਹੋਇਆ ਹੈ।


ਕਰੀਨਾ ਕਪੂਰ 40 ਸਾਲ ਦੀ ਹੋ ਗਈ ਹੈ।

ਕਰੀਨਾ ਅਜੇ ਵੀ 25 ਸਾਲ ਦੀਆਂ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ।

ਕਰੀਨਾ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਕਰੀਨਾ ਨੇ ਕੁਝ ਮੋਨੋਕ੍ਰੋਮ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕਰੀਨਾ ਨੇ ਬਲੈਕ ਐਂਡ ਵ੍ਹਾਈਟ ਚੈੱਕ ਸ਼ਰਟ ਪਾਈ ਹੋਈ ਹੈ।

ਅਦਾਕਾਰਾ ਕਰੀਨਾ ਸ਼ੀਸ਼ੇ ਦੇ ਸਾਹਮਣੇ ਬੈਠੀ ਹੈ।

ਫੋਟੋਆਂ ਵਿੱਚ ਕਰੀਨਾ ਆਪਣੇ ਖਿੱਲਰੇ ਹੋਏ ਵਾਲਾਂ ਨੂੰ ਸੰਵਾਰ ਰਹੀ ਹੈ।

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ।