ਪਲਕ ਤਿਵਾਰੀ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਹੈ।



ਪਲਕ ਆਪਣੀ ਖੂਬਸੂਰਤੀ ਤੇ ਹੌਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਪਲਕ ਇਨ੍ਹੀਂ ਦਿਨੀਂ ਆਪਣੇ ਗੀਤ 'ਮਾਂਗਤਾ ਹੈ ਕਯਾ' ਨੂੰ ਲੈ ਕੇ ਚਰਚਾ 'ਚ ਹੈ।

ਇਸ ਗੀਤ 'ਚ ਪਲਕ, ਆਦਿਤਿਆ ਸੀਲ ਦੇ ਸਾਲ ਨਜ਼ਰ ਆ ਰਹੀ ਹੈ।

ਪਲਕ ਫ਼ਿਲਹਾਲ ਆਪਣੇ ਗੀਤ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ।

ਪਲਕ ਨੇ ਆਫ ਵ੍ਹਾਈਟ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

ਪਲਕ ਨੇ ਸਟਰੈਪਲੇਸ ਜੰਪ ਸੂਟ ਪਾਇਆ ਹੋਇਆ ਹੈ।

ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

ਪਲਕ ਨੇ ਇਸ ਡਰੈੱਸ ਨਾਲ ਹਲਕਾ ਮੇਕਅੱਪ ਕੀਤਾ ਹੈ।