ਕਰਿਸ਼ਮਾ ਦੀ ਫਿਟਨੈੱਸ ਤੋਂ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ

ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਜਿਸ 'ਚ ਉਹ ਪਹਾੜੀ ਇਲਾਕਿਆਂ ਦਾ ਦੌਰਾ ਕਰਦੀ ਨਜ਼ਰ ਆ ਰਹੀ ਹੈ

ਕਰਿਸ਼ਮਾ ਕਪੂਰ ਨੇ ਬਾਲੀਵੁੱਡ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ

ਕਰਿਸ਼ਮਾ ਨੇ ਸਾਲ 1991 'ਚ 'ਪ੍ਰੇਮ ਕੈਦੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਕਰਿਸ਼ਮਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਚਿਕੰਕਾਰੀ ਸਫੇਦ ਸਲਵਾਰ ਕੁੜਤੇ 'ਚ ਕਰਿਸ਼ਮਾ ਕਾਫੀ ਖੂਬਸੂਰਤ ਲੱਗ ਰਹੀ ਹੈ

ਕਰਿਸ਼ਮਾ ਮੱਥੇ 'ਤੇ ਕੁਮਕੁਮ ਲਗਾਏ, ਨਦੀ ਦੇ ਕੰਢੇ ਪੱਥਰਾਂ ਵਿਚਕਾਰ ਨੰਗੇ ਪੈਰੀਂ ਖੜ੍ਹੀ ਨਜ਼ਰ ਆ ਰਹੀ ਹੈ

ਕਰਿਸ਼ਮਾ ਕਪੂਰ ਵਾਦੀਆਂ ਦੀ ਮਨਮੋਹਕ ਖੂਬਸੂਰਤੀ 'ਚ ਗੁਆਚੀ ਹੋਈ ਨਜ਼ਰ ਆ ਰਹੀ ਹੈ

ਕਰਿਸ਼ਮਾ ਹਰ ਤਰ੍ਹਾਂ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲਗਦੀ ਹੈ