ਮੌਨੀ ਰਾਏ ਅਕਸਰ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਮੌਨੀ ਰਾਏ ਦਾ ਐਥਨਿਕ ਲੁੱਕ ਪ੍ਰਸ਼ੰਸਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੇ ਹਨ।

ਮੌਨੀ ਰਾਏ ਦੀ ਇਹ ਲਾਲ ਬਨਾਰਸੀ ਸਾੜੀ ਲੁੱਕ ਬਹੁਤ ਖੂਬਸੂਰਤ ਹੈ

ਮੌਨੀ ਨੇ ਭਾਰੀ ਕਢਾਈ ਵਾਲੇ ਬਲਾਊਜ਼ ਦੇ ਨਾਲ ਸਧਾਰਨ ਰੈਡ ਸਾੜ੍ਹੀ ਪਾਈ ਸੀ।

ਮੌਨੀ ਦਾ ਇਹ ਪਲੇਨ ਰੈੱਡ ਆਊਟਫਿਟ ਲੁੱਕ ਕਿਸੇ ਵੀ ਪਾਰਟੀ ਲਈ ਪਰਫੈਕਟ ਹੈ

ਰੈਡ ਸਾੜ੍ਹੀ 'ਤੇ ਗੋਲਡਨ ਬਾਰਡਰ ਬੇਹੱਦ ਖੂਬਸੂਰਤ ਲੁੱਕ ਦੇ ਰਿਹਾ ਹੈ।

ਸਿਮਰੀ ਕੱਟ ਸਲੀਵਜ਼ ਬਲਾਊਜ਼ ਦੇ ਨਾਲ ਰੈਡ ਘੇਰਦਾਰ ਸਕਰਟ ਤੁਸੀਂ ਕੈਰੀ ਕਰ ਸਕਦੇ ਹੋ

ਮੌਨੀ ਦਾ ਇਹ ਰੈਡ ਐਥਨਿਕ ਲੁੱਕ ਕਿਸੇ ਵੀ ਫੰਕਸ਼ਨ ਲਈ ਸਭ ਤੋਂ ਬੇਸਟ ਹੈ।

ਮੌਨੀ ਵਿਆਹ ਤੋਂ ਬਾਅਦ ਇਸ ਲਾਲ ਬਨਾਰਸੀ ਸਾੜੀ ਤੋਂ ਪ੍ਰੇਰਨਾ ਲੈ ਸਕਦੀ ਹੈ