ਕਾਜੋਲ ਰਵਾਇਤੀ ਪਹਿਰਾਵੇ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ

ਸਲਾਮ ਵੈਂਕੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਾਜੋਲ ਲਾਲ ਰੰਗ ਦੀ ਬਹੁਤ ਹੀ ਖੂਬਸੂਰਤ ਸਾੜੀ ਵਿੱਚ ਨਜ਼ਰ ਆਈ

ਸਾੜ੍ਹੀ ਵਿੱਚ ਲੇਡੀ ਸਿੰਘਮ ਯਾਨੀ ਕਾਜੋਲ ਬਹੁਤ ਖੂਬਸੂਰਤ ਲੱਗ ਰਹੀ ਹੈ

ਫਿਲਮ ਦੀ ਪ੍ਰਮੋਸ਼ਨ ਦੌਰਾਨ ਕਾਜੋਲ ਦੀ ਲਾਲ ਸਾੜੀ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ

ਡੀਪ ਰੈੱਡ ਕਲਰ ਦੀ ਇਹ ਸਾੜ੍ਹੀ ਕਾਜੋਲ ਦੀ ਖੂਬਸੂਰਤੀ ਵਧਾ ਰਹੀ ਹੈ

ਕਾਜੋਲ ਦੇ ਪ੍ਰਸ਼ੰਸਕ ਉਸ ਦੀ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ

ਕਾਜੋਲ ਨੇ ਸਾੜੀ ਨੂੰ ਨੈੱਟਡ ਸਲੀਵਜ਼ ਵਾਲੇ ਪਲੰਜਿੰਗ, ਬੈਕਲੇਸ ਨੇਕਲਾਈਨ ਬਲਾਊਜ਼ ਨਾਲ ਸਟਾਈਲ ਕੀਤਾ

ਕਾਜੋਲ ਨੇ ਆਪਣੇ ਵਾਲਾਂ ਨੂੰ ਮਿਡ-ਹਾਈ ਪੋਨੀਟੇਲ ਵਿੱਚ ਬੰਨ੍ਹਿਆ ਹੈ

ਇਸ ਦੇ ਨਾਲ ਹੀ ਕਾਜੋਲ ਨੇ ਬਹੁਤ ਹੀ ਗਲੈਮ ਮੇਕਅੱਪ ਕੀਤਾ ਹੈ

ਕਾਜੋਲ ਹਮੇਸ਼ਾ ਆਪਣੇ ਹਾਸੇ-ਮਜ਼ਾਕ ਅਤੇ ਕਾਮਨ ਸੈਂਸ ਲਈ ਜਾਣੀ ਜਾਂਦੀ ਹੈ