ਅਦਾਕਾਰਾ ਕਾਜੋਲ ਡਰੈਸਿੰਗ ਸੈੱਸ ਨੂੰ ਲੈ ਕੇ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ।

ਕਾਜੋਲ ਨੂੰ ਸਾੜੀਆਂ ਦੀ ਆਪਣੀ ਪਸੰਦ ਲਈ ਫ਼ੈਨਜ ਤੋਂ ਤਾਰੀਫ ਮਿਲਦੀ ਰਹਿੰਦੀ ਹੈ।

ਕਾਜੋਲ ਦੀ ਬਲੈਕ ਸਾੜੀ ਲੁੱਕ ਕਾਫੀ ਸ਼ਾਨਦਾਰ ਹੈ

ਕਾਜੋਲ ਦੀ ਇਸ ਪਲੇਨ ਬਲੈਕ ਸਾੜ੍ਹੀ ਨਾਲ ਰੈੱਡ ਬਾਰਡਰ ਕਾਫੀ ਵਧੀਆ ਲੁੱਕ ਦੇ ਰਿਹਾ ਹੈ।

ਪਾਰਟੀ ਲਈ ਕਾਜੋਲ ਦਾ ਇਹ ਪ੍ਰਿੰਟਿਡ ਬਲੈਕ ਐਂਡ ਵ੍ਹਾਈਟ ਸਾੜੀ ਬੈਲਟ ਨਾਲ ਪਰਫੈਕਟ ਹੈ।

ਕੁਝ ਸਿਮਰੀ ਲੁੱਕ ਚਾਹੁੰਦੇ ਹੋ ਤਾਂ ਕਾਜੋਲ ਦੀ ਇਹ ਦੋ-ਸ਼ੇਡ ਵਾਲੀ ਸਾੜੀ ਬਹੁਤ ਖੂਬਸੂਰਤ ਹੈ।

ਇਸ ਬਲੈਕ ਬਾਰਡਰ ਵਾਲੀ ਸਾੜੀ ਦੇ ਨਾਲ ਕੱਟ ਸਲੀਵਜ਼ ਬਲਾਊਜ਼ ਵਧੀਆ ਦਿੱਖ ਦੇ ਰਿਹਾ ਹੈ।

ਬਲੈਕ ਐਂਡ ਵ੍ਹਾਈਟ 'ਚ ਕੁਝ ਲੱਭ ਰਹੇ ਹੋ ਤਾਂ ਤੁਸੀਂ ਕਾਜੋਲ ਵਰਗੀ ਸਾੜ੍ਹੀ ਕੈਰੀ ਕਰ ਸਕਦੇ ਹੋ।

ਕਾਜੋਲ ਦਾ ਇਹ ਸਾੜ੍ਹੀ ਲੁੱਕ ਸਧਾਰਨ ਅਤੇ ਸ਼ਾਨਦਾਰ ਦਿੱਖ ਲਈ ਬਿਲਕੁਲ ਸਹੀ ਹੈ।

ਬਲੈਕ ਬਲਾਊਜ਼ ਨਾਲ ਵੱਖ-ਵੱਖ ਸਾੜ੍ਹੀ ਵੀ ਕੈਰੀ ਕੀਤੀ ਜਾ ਸਕਦੀ ਹੈ।