ਅਦਾਕਾਰਾ ਮੋਨਾਲੀਸਾ ਆਪਣੇ ਸਟਾਈਲ ਅਤੇ ਬੋਲਡ ਫੈਸ਼ਨ ਸੈਂਸ ਨਾਲ ਲਾਈਮਲਾਈਟ 'ਚ ਰਹਿੰਦੀ ਹੈ।

ਹਾਲ ਹੀ 'ਚ ਮੋਨਾਲੀਸਾ ਨੇ ਸ਼ਾਰਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਫੋਟੋ 'ਚ ਮੋਨਾਲੀਸਾ ਨੇ ਪਰਪਲ ਕਲਰ ਦੀ ਫੁੱਲ ਸਲੀਵਜ਼ ਸੀਕਵੈਂਸ ਡਰੈੱਸ ਪਾਈ ਹੋਈ ਹੈ।

ਮੋਨਾਲੀਸਾ ਦਾ ਹੇਅਰ ਸਟਾਈਲ ਸਧਾਰਨ ਹੈ, ਉਸ ਨੇ ਸਿੱਧੇ ਵਾਲ ਖੁੱਲ੍ਹੇ ਰੱਖੇ ਹਨ।

ਮੋਨਾਲੀਸਾ ਨੇ ਡਰੈੱਸ ਨਾਲ ਪ੍ਰਲ ਰਿੰਗ ਅਤੇ ਟੈਸਲ ਏਅਰਰਿੰਗਸ ਸਟਾਈਲ ਕੀਤੇ ਹਨ।

ਮੋਨਾਲੀਸਾ ਨੇ ਬੇਜ ਹੀਲ ਪਹਿਨੀ ਹੈ, ਜੋ ਆਊਟਫਿਟ ਨੂੰ ਹਾਈਲਾਈਟ ਕਰ ਰਹੀ ਹੈ

ਮੋਨਾਲੀਸਾ ਨੇ ਨੈਚੁਰਲ ਟੋਨ ਮੇਕਅੱਪ ਕੀਤਾ ਹੈ, ਬਲਸ਼ ਦੇ ਨਾਲ ਗੱਲ੍ਹਾਂ ਨੂੰ ਹਾਈਲਾਈਟ ਕੀਤਾ ਹੈ

ਸ਼ਾਰਟ ਡਰੈੱਸ 'ਚ ਮੋਨਾਲੀਸਾ ਦਾ ਪਾਰਟੀ ਲੁੱਕ ਸ਼ਾਨਦਾਰ ਹੈ

ਮੋਨਾਲੀਸਾ ਨੇ ਪਰਪਲ ਡਰੈੱਸ 'ਚ ਕਿਲਰ ਪੋਜ਼ ਦਿੱਤੇ

ਮੋਨਾਲੀਸਾ ਦਾ ਇਹ ਲੁੱਕ ਵਾਇਰਲ ਹੋ ਰਿਹਾ ਹੈ, ਪ੍ਰਸ਼ੰਸਕ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ