ਮੋਨਾਲੀਸਾ ਹਮੇਸ਼ਾ ਹੀ ਆਪਣੇ ਬੋਲਡ ਲੁੱਕ ਤੇ ਗਲੈਮਰਸ ਅਵਤਾਰ ਲਈ ਚਰਚਾ 'ਚ ਰਹਿੰਦੀ ਹੈ

ਅਭਿਨੇਤਰੀ ਦੀ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੀ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਅਭਿਨੇਤਰੀ ਨੂੰ ਰੈੱਡ ਕਾਰਪੇਟ 'ਤੇ ਸਪਾਟ ਕੀਤਾ ਗਿਆ ਸੀ

ਜਿਸ 'ਚ ਅਭਿਨੇਤਰੀ ਨੇ ਬਹੁਤ ਹੀ ਸਿਜ਼ਲਿੰਗ ਡਰੈੱਸ ਪਾਈ ਹੋਈ ਹੈ

ਮੋਨਾਲੀਸਾ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਨੇ ਸ਼ਾਰਟ ਡਰੈੱਸ ਪਾਈ ਹੋਈ ਹੈ

ਹਾਲ ਹੀ 'ਚ ਇੱਕ ਈਵੈਂਟ ਦੌਰਾਨ ਮੋਨਾਲੀਸਾ ਨੇ ਇਸ ਡਰੈੱਸ ਨੂੰ ਚੁਣਿਆ

ਮੋਨਾਲੀਸਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ

ਇਨ੍ਹੀਂ ਦਿਨੀਂ ਮੋਨਾਲੀਸਾ ਆਪਣੇ ਆਉਣ ਵਾਲੇ ਸ਼ੋਅ 'ਫਵਾਰਾ ਚੌਕ' ਨੂੰ ਲੈ ਕੇ ਚਰਚਾ 'ਚ ਹੈ

ਇਸ ਤੋਂ ਇਲਾਵਾ ਉਹ ਜਲਦੀ ਹੀ ਵੈੱਬ ਸੀਰੀਜ਼ 'ਰਾਤਰੀ ਕੇ ਯਾਤਰੀ 2' 'ਚ ਨਜ਼ਰ ਆਵੇਗੀ