ਯਾਮੀ ਗੌਤਮ ਦੀ ਟੀਵੀ ਕਮਰਸ਼ੀਅਲ ਦੀ ਦੁਨੀਆ ਵਿੱਚ ਇੱਕ ਵੱਖਰੀ ਪਹਿਚਾਣ ਹੈ

ਕਾਸਮੈਟਿਕ ਬ੍ਰਾਂਡ ਦੀ ਮਸ਼ਹੂਰੀ ਨੇ ਉਸਨੂੰ ਹਰ ਘਰ ਵਿੱਚ ਪਹਿਚਾਣ ਦਿਵਾਈ ਸੀ

ਯਾਮੀ ਗੌਤਮ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ

ਯਾਮੀ ਦਾ ਜਨਮ 28 ਨਵੰਬਰ 1988 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਹੋਇਆ ਸੀ

ਉਸਦਾ ਪਾਲਣ ਪੋਸ਼ਣ ਚੰਡੀਗੜ੍ਹ 'ਚ ਹੋਇਆ ਤੇ ਉਸਦੇ ਪਿਤਾ ਇੱਕ ਫਿਲਮ ਨਿਰਦੇਸ਼ਕ ਹਨ

ਸਕੂਲ ਦੀ ਪੜ੍ਹਾਈ ਤੋਂ ਬਾਅਦ ਯਾਮੀ ਨੇ ਲਾਅ 'ਚ ਗ੍ਰੈਜੂਏਸ਼ਨ ਕੀਤੀ

ਪੜ੍ਹਾਈ 'ਚ ਚੰਗੀ, ਯਾਮੀ ਨੇ ਸ਼ੁਰੂ 'ਚ ਇੱਕ IAS ਅਫਸਰ ਬਣਨ ਦਾ ਸੁਪਨਾ ਦੇਖਿਆ

20 ਸਾਲ ਦੀ ਉਮਰ 'ਚ ਯਾਮੀ ਨੇ ਫਿਲਮਾਂ 'ਚ ਜਾਣ ਦਾ ਮਨ ਬਣਾ ਲਿਆ

ਯਾਮੀ ਨੇ ਟੀਵੀ ਸ਼ੋਅ 'ਚਾਂਦ ਕੇ ਪਾਰ ਚਲੋ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਸੀ

ਯਾਮੀ ਨੇ 4 ਜੂਨ 2021 ਨੂੰ ਫਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ