ਕੈਟਰੀਨਾ ਕੈਫ ਅਕਸਰ ਆਪਣੇ ਟ੍ਰੇਡਿਸ਼ਨਲ ਅੰਦਾਜ਼ ਨਾਲ ਫ਼ੈਨਜ ਨੂੰ ਪ੍ਰਭਾਵਿਤ ਕਰਦੀ ਹੈ।

ਕੈਟਰੀਨਾ ਕੈਫ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ

ਕੈਟਰੀਨਾ ਏਅਰਪੋਰਟ 'ਤੇ ਹੌਟ ਪਿੰਕ ਕਲਰ ਦੇ ਪਲਾਜ਼ੋ ਸੂਟ ਅਤੇ ਦੁਪੱਟੇ 'ਚ ਨਜ਼ਰ ਆਈ।

ਕੈਟਰੀਨਾ ਸੂਟ ਦੇ ਨਾਲ ਸਨਗਲਾਸ ਪਹਿਨਦੀ ਹੈ

ਕੈਟਰੀਨਾ ਦੀ ਬੇਜ ਕਲਰ ਦੀ ਜੁੱਤੀ ਪਿੰਕ ਸੂਟ ਨੂੰ ਕੰਪਲੀਟ ਕਰ ਰਿਹਾ ਹੈ।

ਕੈਟਰੀਨਾ ਨੇ ਹੇਅਰ ਸਟਾਈਲ ਸਿੰਪਲ ਰੱਖਿਆ ਹੈ, ਉਸਨੇ ਹੇਅਰ ਸਟਾਈਲ ਕਰਕੇ ਪੋਨੀ ਟੇਲ ਬਣਾਈ ਹੈ।

ਮੁੰਬਈ ਏਅਰਪੋਰਟ 'ਤੇ ਕੈਟਰੀਨਾ ਨੂੰ ਮਿਨਿਮਲ ਮੇਕਅੱਪ 'ਚ ਦੇਖਿਆ ਗਿਆ

ਏਅਰਪੋਰਟ 'ਤੇ ਫੈਨਜ਼ ਨੂੰ ਕੈਟਰੀਨਾ ਦਾ ਦੇਸੀ ਲੁੱਕ ਕਾਫੀ ਪਸੰਦ ਆਇਆ

ਪੈਪਰਾਜ਼ੀ ਨੇ ਮੁੰਬਈ ਏਅਰਪੋਰਟ 'ਤੇ ਕੈਟਰੀਨਾ ਕੈਫ ਦੇ ਰਵਾਇਤੀ ਲੁੱਕ ਨੂੰ ਕੈਪਚਰ ਕੀਤਾ

ਕੈਟਰੀਨਾ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਟਾਈਗਰ-3' 'ਚ ਨਜ਼ਰ ਆਵੇਗੀ।