ਦਿਵਿਆ ਖੋਸਲਾ ਕੁਮਾਰ 27 ਨਵੰਬਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ

ਦਿਵਿਆ ਖੋਸਲਾ ਕੁਮਾਰ ਬਾਲੀਵੁੱਡ ਦੀ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ 'ਚੋਂ ਇੱਕ ਹੈ

ਦਿਵਿਆ ਨੇ ਜਿਸ ਤਰ੍ਹਾਂ ਆਪਣੀਆਂ ਫਿਲਮਾਂ ਨਾਲ ਗਲੈਮਰ ਦੀ ਦੁਨੀਆ 'ਤੇ ਰਾਜ ਕੀਤਾ

ਉਸੇ ਤਰ੍ਹਾਂ ਹੀ ਉਹ ਭੂਸ਼ਣ ਕੁਮਾਰ ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਹੈ

ਦਿਵਿਆ ਤੇ ਭੂਸ਼ਣ ਦੀ ਮੁਲਾਕਾਤ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਦੀ ਸ਼ੂਟਿੰਗ ਦੌਰਾਨ ਹੋਈ ਸੀ

ਇਸ ਤੋਂ ਬਾਅਦ ਦੋਹਾਂ ਦੀ ਦੋਸਤੀ ਹੋ ਗਈ ਤੇ ਦੋਵੇਂ ਇੱਕ ਦੂਜੇ ਨਾਲ ਮੈਸੇਜ 'ਤੇ ਗੱਲ ਕਰਨ ਲੱਗੇ

ਪਰ ਦਿਵਿਆ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਵੀ ਅਮੀਰ ਲੜਕੇ ਦੇ ਨੇੜੇ ਨਹੀਂ ਜਾਣਾ ਚਾਹੁੰਦੀ ਸੀ

ਇਸ ਤੋਂ ਬਾਅਦ ਭੂਸ਼ਣ ਨੇ ਉਨ੍ਹਾਂ ਦੇ ਪਰਿਵਾਰ ਨੂੰ ਵਿਆਹ ਲਈ ਆਪਣੇ ਘਰ ਬੁਲਾਇਆ

ਇਸ ਕਾਲ ਤੋਂ ਬਾਅਦ ਭੂਸ਼ਣ ਨੇ ਆਪਣੇ ਪਰਿਵਾਰ ਨੂੰ ਆਪਣੇ ਦਿਲ ਦੀ ਗੱਲ ਦੱਸੀ

ਅਤੇ ਇਸ ਤਰ੍ਹਾਂ ਦੋਹਾਂ ਨੇ ਸੱਤ ਫੇਰੇ ਲਏ ਅਤੇ ਇੱਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ