ਅਦਾਕਾਰਾ ਜ਼ਰੀਨ ਖਾਨ ਆਪਣੀ ਖੂਬਸੂਰਤੀ ਅਤੇ ਬੋਲਡਨੈੱਸ ਨਾਲ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ।

ਹਾਲ ਹੀ 'ਚ ਜ਼ਰੀਨ ਖਾਨ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਜ਼ਰੀਨ ਖਾਨ ਪਿੰਕ ਕਲਰ ਦੀ ਫੀਦਰ ਬਾਡੀਕਾਨ ਡਰੈੱਸ 'ਚ ਨਜ਼ਰ ਆ ਰਹੀ ਹੈ

ਜ਼ਰੀਨ ਖਾਨ ਨੇ ਮਿਡਲ ਪਾਟੀਸ਼ਨ ਕਰਦੇ ਹੋਏ ਸਾਫਟ ਕਲਰਸ ਕੀਤੇ ਹਨ।

ਜ਼ਰੀਨ ਨੇ ਡਰੈੱਸ ਦੇ ਨਾਲ ਗਲੋਸੀ ਮੇਕਅੱਪ ਕੀਤਾ ਹੈ

ਜ਼ਰੀਨ ਨੇ ਪਿੰਕ ਬਲਸ਼ ਨਾਲ ਗੱਲ੍ਹਾਂ ਅਤੇ ਬ੍ਰੌਂਜ਼ਰ ਨਾਲ ਚਿਹਰੇ ਦੇ ਕੱਟਾਂ ਨੂੰ ਹਾਈਲਾਈਟ ਕੀਤਾ ਹੈ।

ਫੋਟੋਸ਼ੂਟ ਦੌਰਾਨ ਜ਼ਰੀਨ ਖਾਨ ਦੀਆਂ ਸ਼ਾਨਦਾਰ ਅਦਾਵਾਂ ਨੇ ਫ਼ੈਨਜ ਨੂੰ ਦੀਵਾਨਾ ਬਣਾ ਦਿੱਤਾ ਹੈ

ਹਾਲਾਂਕਿ, ਲੁੱਕ ਨੂੰ ਪੂਰਾ ਕਰਨ ਲਈ ਜ਼ਰੀਨ ਨੇ ਸਿਰਫ ਡਾਇਮੰਡ ਏਅਰਰਿੰਗਸ ਸਟਾਈਲ ਕੀਤੇ ਹਨ।

ਜ਼ਰੀਨ ਖਾਨ ਪਿੰਕ ਡਰੈੱਸ 'ਚ ਕਿਸੇ ਜਲਪਰੀ ਤੋਂ ਘੱਟ ਨਹੀਂ ਲੱਗਦੀ

ਜ਼ਰੀਨ ਖਾਨ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ