ਕੈਟਰੀਨਾ ਕੈਫ ਤੋਂ ਸਿੱਖੋ ਕੀ ਸਾੜੀ ਵਿੱਚ ਕਿਵੇਂ ਚੰਗੇ ਪੇਜ਼ ਦਿੱਤੇ ਜਾ ਸਕਦੇ ਹਨ

ਕੈਟਰੀਨਾ ਨੇ ਹਾਨ ਹੀ ਵਿੱਚ ਨੀਲੀ ਸਾੜੀ 'ਚ ਮਨਮੋਹਕ ਅੰਦਾਜ਼ 'ਚ ਪੋਜ਼ ਦਿੱਤੇ ਹਨ

ਤੁਸੀਂ ਕੈਟਰੀਨਾ ਕੈਫ ਤੋਂ ਸਾੜ੍ਹੀ 'ਚ ਸਟਾਈਲਿਸ਼ ਪੋਜ਼ ਦੇਣ ਦਾ ਆਈਡੀਆ ਲੈ ਸਕਦੇ ਹੋ

ਕੈਟਰੀਨਾ ਨੇ ਹਾਲ ਹੀ 'ਚ ਨੀਲੀ ਸਾੜੀ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਇਸ 'ਤੇ ਸੀਕਵੇਂਸ ਵਰਕ ਕੀਤਾ ਗਿਆ ਹੈ, ਇਸ ਦੇ ਨਾਲ ਕੈਟਰੀਨਾ ਨੇ ਕੱਟ ਸਲੀਵ ਬਲਾਊਜ਼ ਕੈਰੀ ਕੀਤਾ ਹੈ

ਕੈਟਰੀਨਾ ਨੇ ਸਾੜ੍ਹੀ ਦੇ ਨਾਲ ਨਿਊਡ ਮੇਕਅੱਪ ਤੇ ਹੈਵੀ ਈਅਰਰਿੰਗਸ ਪਹਿਨੇ ਹੋਏ ਹਨ

ਕੈਟਰੀਨਾ ਨੇ ਸਾੜ੍ਹੀ ਨਾਲ ਮੇਲ ਖਾਂਦੇ ਬਰੇਸਲੇਟ ਪਹਿਨੇ ਹੋਏ ਹਨ

ਹਾਈ ਹੀਲ ਦੇ ਨਾਲ, ਉਸਨੇ ਸਾੜ੍ਹੀ ਵਿੱਚ ਕਈ ਤਰੀਕਿਆਂ ਨਾਲ ਪੋਜ਼ ਦਿੱਤਾ ਹੈ

ਸਾੜ੍ਹੀ 'ਚ ਕੈਟਰੀਨਾ ਦਾ ਹਰ ਪੋਜ਼ ਬੇਹੱਦ ਆਕਰਸ਼ਕ ਲੱਗ ਰਿਹਾ ਹੈ

ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਫਾਇਰ ਇਮੋਜੀ ਸ਼ੇਅਰ ਕਰ ਰਹੇ ਹਨ