ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ । ਕਰਿਸ਼ਮਾ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ । ਉਸ ਨੇ ਸ਼ਾਰਟ ਡਰੈੱਸ 'ਚ ਆਪਣੀ ਕਿਲਰ ਲੁੱਕ ਫੋਟੋ ਕੀਤੀ ਸ਼ੇਅਰ । ਕਰਿਸ਼ਮਾ ਦੀ ਖੂਬਸੂਰਤੀ ਤਾਂ ਕਮਾਲ ਦੀ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂ ਦੀ ਕਾਤਲ ਮੁਸਕਰਾਹਟ ਵੀ ਕਮਾਲ ਦੀ ਹੈ। ਕਰਿਸ਼ਮਾ ਨੇ ਪਤੀ ਵਰੁਣ ਬੰਗੇਰਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ। ਕਰਿਸ਼ਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 'ਚ ਕੀਤੀ। ਟੀਵੀ ਤੋਂ ਇਲਾਵਾ ਕਰਿਸ਼ਮਾ ਨੇ ਫਿਲਮਾਂ 'ਚ ਵੀ ਹੱਥ ਅਜ਼ਮਾਇਆ। ਕਰਿਸ਼ਮਾ ਨੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਕਰਵਾਇਆ ਸੀ ਵਿਆਹ । ਕਰਿਸ਼ਮਾ ਪਤੀ ਨਾਲ ਕਈ ਰੋਮਾਂਟਿਕ ਫੋਟੋ-ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ।