ਕਰਿਸ਼ਮਾ ਆਪਣੇ ਗਲੈਮਰਸ ਲੁੱਕ ਦਾ ਜਲਵਾ ਫੈਲਾਉਣ 'ਚ ਕੋਈ ਕਸਰ ਨਹੀਂ ਛੱਡਦੀ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ

ਜਿਸ 'ਚ ਅਭਿਨੇਤਰੀ ਕਾਫੀ ਖੂਬਸੂਰਤ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਕਰਿਸ਼ਮਾ ਦੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਕਰਿਸ਼ਮਾ ਤੰਨਾ ਬੇਹੱਦ ਸਟਨਿੰਗ ਅਤੇ ਕਿਲਰ ਪੋਜ਼ 'ਚ ਫੋਟੋਸ਼ੂਟ ਕਰਵਾ ਰਹੀ ਹੈ

ਕਰਿਸ਼ਮਾ ਨੇ ਆਪਣੇ ਇਸ ਹੌਟ ਫੋਟੋਸ਼ੂਟ ਲਈ ਇੱਕ ਬਹੁਤ ਹੀ ਕਿਵਲਿੰਗ ਸਾੜ੍ਹੀ ਚੁਣੀ ਹੈ

ਜਿਸ 'ਚ ਉਸ ਦੇ ਖੂਬਸੂਰਤ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਕਰਿਸ਼ਮਾ ਨੇ ਇਨ੍ਹਾਂ ਤਸਵੀਰਾਂ 'ਚ ਸਿਤਾਰਿਆਂ ਤੋਂ ਬਣੀ ਹੋਈ ਹਲਕੇ ਗ੍ਰੇ ਸ਼ੇਡ ਦੀ ਸਾੜ੍ਹੀ ਪਾਈ ਹੋਈ ਹੈ

ਅਭਿਨੇਤਰੀ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਹੈ

ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਲੁੱਕ ਨਾਲ ਕਰਿਸ਼ਮਾ ਆਪਣੇ ਪ੍ਰਸ਼ੰਸਕਾਂ 'ਚ ਤਬਾਹੀ ਮਚਾ ਰਹੀ ਹੈ