ਇਸ ਦੌਰਾਨ ਕਾਰਤਿਕ ਜੀਨਸ ਅਤੇ ਸਫੇਦ ਰੰਗ ਦਾ ਕੁੜਤਾ ਪਹਿਨੇ ਨਜ਼ਰ ਆਏ। ਇਸ ਲੁੱਕ 'ਚ ਵੀ ਉਹ ਕਾਫੀ ਡੈਸ਼ਿੰਗ ਲੱਗ ਰਹੇ ਸੀ।
ਦੱਸ ਦਈਏ ਕਿ ਜਦੋਂ ਕਾਰਤਿਕ ਸਿੱਧੀਵਿਨਾਇਕ ਮੰਦਰ ਪਹੁੰਚੇ ਤਾਂ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ।
ਜੇਕਰ ਕਾਰਤਿਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸ਼ਹਿਜ਼ਾਦਾ' ਦਾ ਟੀਜ਼ਰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ।