ਕਾਰਤਿਕ ਦੀ ਫਿਲਮ 'ਭੂਲ ਭੁਲਾਇਆ 2' ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਹੈ
ਕਾਰਤਿਕ ਅਤੇ ਕਿਆਰਾ ਦੀ ਫਿਲਮ ਨੇ ਪਹਿਲਾਂ ਹੀ ਕਮਾਈ ਦੇ ਮਾਮਲੇ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ
ਫਿਲਮ 'ਚ ਕਾਰਤਿਕ ਦੀ ਫਿਲਮ 'ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਪਾਸੇ ਖੂਬ ਸ਼ਲਾਘਾ ਹੋ ਰਹੀ ਹੈ
ਕਾਰਤਿਕ ਦੀ ਭੂੱਲ ਭੁਲਇਆ ਫਿਲਮ ਜਲਦੀ ਹੀ ਬਲਾਕਬਸਟਰ ਵੱਲ ਵਧ ਰਹੀ ਹੈ, ਜਿਸ ਨੇ ਕਾਰਤਿਕ ਦੇ ਸਟਾਰਡਮ ਨੂੰ ਖੰਭ ਲਾ ਦਿੱਤੇ
ਹੁਣ ਤੱਕ ਕਾਰਤਿਕ ਆਰੀਅਨ ਆਪਣੀ ਇੱਕ ਫਿਲਮ ਲਈ 15 ਤੋਂ 20 ਕਰੋੜ ਰੁਪਏ ਲੈਂਦੇ ਸੀ, ਪਰ ਖ਼ਬਰਾਂ ਨੇ ਕਿ ਹੁਣ ਐਕਟਰ ਨੇ ਆਪਣੀ ਫੀਸ ਵਧਾ ਦਿੱਤੀ ਹੈ
ਕਾਰਤਿਕ ਨੇ ਲਿਖਿਆ ਕਿ 'ਜ਼ਿੰਦਗੀ 'ਚ ਤਰੱਕੀ ਹੋਈ ਹੈ, ਵਾਧਾ ਨਹੀਂ ਕੀਤਾ ਗਿਆ'