ਫਿਲਮ ਇੰਡਸਟਰੀ 'ਚ ਹਰ ਕਿਸੇ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ

ਵੱਡੇ ਸਿਤਾਰਿਆਂ ਨੇ ਵੀ ਸ਼ੁਰੂਆਤੀ ਕਰੀਅਰ 'ਚ ਰਿਜੈਕਸ਼ਨ ਦਾ ਸਾਹਮਣਾ ਕੀਤਾ।

ਹਾਲ ਹੀ 'ਚ ਕੈਟਰੀਨਾ ਕੈਫ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਕੈਟਰੀਨਾ ਕੈਫ ਨੂੰ 2003 'ਚ ਆਈ ਫਿਲਮ 'ਸਾਇਆ' 'ਚ ਰਿਪਲੇਸ ਕੀਤਾ ਸੀ।



ਉਸ ਨੂੰ ਲੱਗਾ ਕਿ ਜ਼ਿੰਦਗੀ ਦੇ ਨਾਲ-ਨਾਲ ਉਸ ਦਾ ਕਰੀਅਰ ਵੀ ਖਤਮ ਹੋ ਗਿਆ ।

ਕੈਟਰੀਨਾ ਨੇ ਕਿਹਾ ਕਿ ਉਸ ਨੂੰ 'ਸਿਰਫ ਇਕ ਸ਼ਾਟ' ਲਈ ਫਿਲਮ ਤੋਂ ਬਾਹਰ ਕੀਤਾ ਸੀ।

ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ।

ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੇ ਮੂੰਹ 'ਤੇ ਹੀ ਕਾਫੀ ਕੁੱਝ ਕਿਹਾ ਜਾਂਦਾ ਸੀ।

ਜੇਕਰ ਕੋਈ ਅਭਿਨੇਤਾ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ।

ਕੈਟਰੀਨਾ ਅਗਲੀ ਵਾਰ ਗੁਰਮੀਤ ਸਿੰਘ ਦੀ ਹਾਰਰ ਕਾਮੇਡੀ ਫੋਨ ਭੂਤ ਵਿੱਚ ਨਜ਼ਰ ਆਵੇਗੀ।