ਦੀਵਾਲੀ ਮੌਕੇ ਨੇਹਾ ਮਲਿਕ ਦੇਸੀ ਲੁੱਕ 'ਚ ਆਈ ਨਜ਼ਰ।

ਅਦਾਕਾਰਾ ਨੇ ਸੰਤਰੀ ਲੁੱਕ 'ਚ ਤਸਵੀਰਾਂ ਕੀਤੀਆਂ ਸ਼ੇਅਰ । .

ਨੇਹਾ ਮਲਿਕ ਹੌਟ ਤਸਵੀਰਾਂ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ।

ਅਦਾਕਾਰਾ ਇਕ ਵਾਰ ਫਿਰ ਰਵਾਇਤੀ ਲੁੱਕ 'ਚ ਆਈ ਨਜ਼ਰ ।

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਦਾਕਾਰਾ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

ਇਸ ਲਹਿੰਗਾ 'ਚ ਉਸ ਨੇ ਕੈਮਰੇ ਲਈ ਕਈ ਪੋਜ਼ ਵੀ ਦਿੱਤੇ ਹਨ।