ਪਰਿਣੀਤੀ ਚੋਪੜਾ ਨੇ ਹੌਲੀ-ਹੌਲੀ ਬਾਲੀਵੁੱਡ 'ਚ ਆਪਣੀ ਪਛਾਣ ਬਣਾ ਲਈ ਹੈ ਪਰਿਣੀਤੀ ਕਦੇ ਵੀ ਐਕਟਿੰਗ ਦੀ ਦੁਨੀਆ 'ਚ ਨਹੀਂ ਆਉਣਾ ਚਾਹੁੰਦੀ ਸੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀਆਂ ਵੱਖ-ਵੱਖ ਫਿਲਮਾਂ ਨੂੰ ਲੈ ਕੇ ਚਰਚਾ 'ਚ ਹੈ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀਆਂ ਫਿਲਮਾਂ ਇੰਨਾ ਕਮਾਲ ਨਹੀਂ ਕਰ ਸਕੀਆਂ ਹੁਣ ਇਕ ਵਾਰ ਫਿਰ ਤੋਂ ਪਰਿਣੀਤੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਚਰਚਾ 'ਚ ਹੈ ਪਰਿਣੀਤੀ ਨੇ ਇੰਗਲੈਂਡ ਤੋਂ ਮਾਨਚੈਸਟਰ ਬਿਜ਼ਨਸ ਸਕੂਲ ਵਿੱਚ ਪੜ੍ਹਾਈ ਕੀਤੀ ਪਰਿਣੀਤੀ ਨੇ ਬਿਜ਼ਨਸ, ਫਾਈਨਾਂਸ ਅਤੇ ਇਕਨਾਮਿਕਸ ਵਿੱਚ ਆਨਰਜ਼ ਕੀਤਾ ਪਰਿਣੀਤੀ ਦਾ ਸੁਪਨਾ ਇੱਕ ਨਿਵੇਸ਼ ਬੈਂਕਰ ਬਣਨ ਦਾ ਸੀ ਵਾਪਸ ਭਾਰਤ ਆਉਣਾ 'ਤੇ ਉਹ ਮੁੰਬਈ 'ਚ ਯਸ਼ਰਤ ਫਿਲਮਜ਼ 'ਚ ਮਾਰਕੀਟਿੰਗ ਵਿਭਾਗ 'ਚ ਸ਼ਾਮਿਲ ਹੋਇਆ ਪਰਿਣੀਤੀ ਆਉਣ ਵਾਲੇ ਦਿਨਾਂ 'ਚ 'ਉੱਚਾਈ', 'ਕੈਪਸੂਲ ਗਿੱਲ' ਤੇ 'ਚਮਕੀਲਾ' ਫਿਲਮਾਂ 'ਚ ਨਜ਼ਰ ਆਵੇਗੀ