Shehnaaz Gill ਲਾਈਮ ਲਾਈਟ 'ਚ ਬਣੇ ਰਹਿਣ ਲਈ ਹਮੇਸ਼ਾ ਕੋਈ ਨਾ ਕੋਈ ਕਾਰਨ ਲੱਭਦੀ ਹੈ। ਪ੍ਰੋਫੈਸ਼ਨਲ ਲਾਈਫ ਹੋਵੇ, ਪਰਸਨਲ, ਉਹ ਆਪਣੀਆਂ ਗੱਲਾਂ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਸ਼ੇਅਰ ਕਰਦੀ ਹੈ।