ਨੋਰਾ ਫਤੇਹੀ ਦਾ ਡਾਂਸ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

ਨੋਰਾ ਨੇ ਲੰਬੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ।

ਨੋਰਾ ਨੂੰ ਆਈਟਮ ਗੀਤ ਸਾਕੀ ਸਾਕੀ ਨਾਲ ਲੋਕਾਂ ਵਿੱਚ ਪਹਿਚਾਣ ਮਿਲੀ ਸੀ।

ਨੋਰਾ ਦਾ ਜਨਮ ਕੈਨੇਡਾ ਵਿੱਚ ਹੋਇਆ ਸੀ ਅਤੇ ਉਹ ਇੱਕ ਕੈਨੇਡੀਅਨ ਮਾਡਲ ਅਤੇ ਅਦਾਕਾਰਾ ਰਹੀ ਹੈ।

ਨੋਰਾ ਨੇ ਭਾਰਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਬਿੱਗ ਬੌਸ ਨਾਲ ਕੀਤੀ ਸੀ।

ਸਾਲ 2015 ਵਿੱਚ ਉਹ ਸਲਮਾਨ ਖਾਨ ਦੇ ਸ਼ੋਅ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ।

ਨੋਰਾ ਨੇ ਸ਼ੋਅ ਵਿੱਚ ਆਪਣੇ ਤਿੰਨ ਹਫ਼ਤਿਆਂ ਦੇ ਸਫ਼ਰ ਜ਼ਰੀਏ ਬਹੁਤ ਫ਼ੈਨਜ ਬਣਾ ਲਏ ਸੀ।

ਇਸ ਤੋਂ ਬਾਅਦ ਨੋਰਾ ਟੀਵੀ ਡਾਂਸ ਸ਼ੋਅ ਝਲਕ ਦਿਖਲਾ ਜਾ ਦਾ ਵੀ ਹਿੱਸਾ ਬਣੀ ਸੀ।

ਨੋਰਾ ਫਤੇਹੀ ਦਾ ਨਾਂ ਕਈ ਸਿਤਾਰਿਆਂ ਨਾਲ ਜੁੜਿਆ ਨਜ਼ਰ ਆਇਆ

ਨੋਰਾ ਫਤੇਹੀ ਡਾਂਸ ਰਿਐਲਿਟੀ ਸ਼ੋਅ ਇੰਡੀਆਜ਼ ਬੈਸਟ ਡਾਂਸਰ ਵਿੱਚ ਮਹਿਮਾਨ ਵਜੋਂ ਨਜ਼ਰ ਆਈ ਸੀ।