ਕੈਟਰੀਨਾ ਕੈਫ ਦਾ ਗਲੈਮਰਸ ਅੰਦਾਜ਼ ਕੈਟਰੀਨਾ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ ਉਹ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ। ਕੈਟਰੀਨਾ ਥਾਈ ਸਲਿਟ ਡਰੈੱਸ 'ਚ ਕਿਲਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਕੈਟਰੀਨਾ ਖੁੱਲ੍ਹੇ ਸਿੱਧੇ ਵਾਲਾਂ 'ਚ ਨਜ਼ਰ ਆ ਰਹੀ ਹੈ। ਕੈਟਰੀਨਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ ਕੈਟਰੀਨਾ ਦਾ ਹਰ ਸਟਾਈਲ ਅਨੋਖਾ ਹੈ ਕੈਟਰੀਨਾ ਜ਼ਿਆਦਾਤਰ ਖੁੱਲ੍ਹੇ ਸਿੱਧੇ ਵਾਲਾਂ ਵਿੱਚ ਨਜ਼ਰ ਆਉਂਦੀ ਹੈ। ਕੈਟਰੀਨਾ ਦੀ ਫਿਲਮ 'ਟਾਈਗਰ 3' ਵੀ ਆ ਰਹੀ ਹੈ