ਜੇਕਰ ਤੁਸੀਂ ਪਰਸ ਵਿੱਚ ਇਹ ਚੀਜ਼ਾਂ ਰੱਖਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਵੀ ਸਕਦੀ ਹੈ ਤੇ ਖਰਾਬ ਵੀ ਹੋ ਸਕਦੀ ਹੈ ਵਾਲੇਟ ਵਿੱਚ ਕੀ ਰੱਖਣਾ ਚਾਹੀਦਾ ਤੇ ਕੀ ਨਹੀਂ ਰੱਖਣਾ ਚਾਹੀਦਾ, ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ ਪਰਸ ਵਿੱਚ ਚੌਲਾਂ ਦੇ ਦਾਣੇ ਰੱਖਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰਸ ਵਿੱਚ ਕਦੇ ਵੀ ਫਟੇ ਹੋਏ ਨੋਟ ਨਾ ਰੱਖੋ, ਇਸ ਨਾਲ ਬਰਕਤ ਨਹੀਂ ਹੁੰਦੀ ਪਰਸ ਵਿੱਚ ਮਾਂ ਲਕਸ਼ਮੀ ਦੀ ਫੋਟੋ ਹਮੇਸ਼ਾ ਰੱਖੋ, ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਤੇ ਵਾਲੇਟ ਕਦੇ ਖਾਲੀ ਨਹੀਂ ਰਹਿੰਦਾ ਵਾਲੇਟ ਵਿੱਚ ਨੋਟਾਂ ਨੂੰ ਸਿੱਕਿਆਂ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ ਪਰਸ ਵਿੱਚ ਕਦੇ ਵੀ ਨਸ਼ੀਲਾ ਪਦਾਰਥ ਨਾ ਰੱਖੋ ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਪਰਸ ਨੂੰ ਕਦੇ ਵੀ ਖਾਲੀ ਨਾ ਰੱਖੋ