ਬੌਸ ਲੁੱਕ 'ਚ ਕੀਰਥੀ ਨੇ ਦਿਖਾਇਆ ਗਲੈਮਰ ਲੁੱਕ

ਕੀਰਥੀ ਸੁਰੇਸ਼ ਐਕਟਿਵ ਸੋਸ਼ਲ ਮੀਡੀਆ ਯੂਜ਼ਰ ਹੈ

ਕੀਰਥੀ ਨੇ ਦਿਖਾਈ ਲੇਟੈਸਟ ਫੋਟੋਸ਼ੂਟ ਦੀ ਝਲਕ

ਕੀਰਥੀ ਨੇ ਦਿਖਾਈ ਲੇਟੈਸਟ ਫੋਟੋਸ਼ੂਟ ਦੀ ਝਲਕ

ਲੈਮਨ ਗ੍ਰੀਨ ਪੈਂਟ ਸੂਟ ਪਹਿਨੇ ਬਣੀ ਲੇਡੀ ਬੌਸ

ਅਦਾਕਾਰਾ ਨੇ ਸਟਾਈਲਿਸ਼ ਨੈੱਕਪੀਸ ਅਤੇ ਇਅਰਿੰਗਜ਼ ਨਾਲ ਕੰਪਲੀਟ ਕੀਤਾ ਲੁੱਕ

ਕੀਰਥੀ ਸੁਰੇਸ਼ ਨੇ ਏ -ਲਾਈਨ ਸ਼ੇਪਡ ਬੇਲੀ ਫੁੱਟਵਿਅਰ ਕੀਤਾ ਹੈ ਕੈਰੀ

ਸਾਊਥ ਦੀ ਮਸ਼ਹੂਰ ਅਦਾਕਾਰਾ ਹੈ ਕੀਰਥੀ

ਕੀਰਥੀ ਸੁਰੇਸ਼ ਨੇ ਦਮਦਾਰ ਅਦਾਕਾਰੀ ਅਤੇ ਖੂਬਸੂਰਤੀ ਨਾਲ ਬਣਾਈ ਹੈ ਪਛਾਣ

ਕੀਰਥੀ ਦੇ ਨੇ ਲੱਖਾਂ-ਕਰੋੜਾਂ ਚਾਹੁਣ ਵਾਲੇ

ਅਕਸਰ ਟ੍ਰਡੀਸ਼ਨਲ ਲਿਬਾਸ 'ਚ ਨਜ਼ਰ ਆਉਂਦੀ ਹੈ ਕੀਰਥੀ



ਕੀਰਥੀ ਸੁਰੇਸ਼ ਦਾ ਪਹਿਨਾਵਾ ਹੋਰ ਵਧਾ ਦਿੰਦਾ ਹੈ ਉਹਨਾਂ ਦੀ ਖੂਬਸੂਰਤੀ