ਦਲੇਰ ਮਹਿੰਦੀ ਨੇ ਬਹੁਤ ਸਾਰੇ ਯਾਦਗਾਰ ਗੀਤ ਗਾਏ ਹਨ

ਜੋ ਵਿਆਹਾਂ ਅਤੇ ਪਾਰਟੀਆਂ ਵਿੱਚ ਬਹੁਤ ਵਜਾਏ ਗਏ ਹਨ

ਦਲੇਰ ਮਹਿੰਦੀ ਇੱਕ ਪੌਪ ਗਾਇਕ ਹੈ ਜੋ ਆਪਣੀ ਦਮਦਾਰ ਆਵਾਜ਼ ਲਈ ਮਸ਼ਹੂਰ ਹੈ

ਉਹ 1995 ‘ਚ ਰਿਲੀਜ਼ ਹੋਈ ਆਪਣੀ ਪਹਿਲੀ ਐਲਬਮ ਤੋਂ ਮਸ਼ਹੂਰ ਹੋ ਗਏ ਸੀ

ਉਹ ਨਾ ਸਿਰਫ਼ ਇੱਕ ਗਾਇਕ ਹੈ ਸਗੋਂ ਇੱਕ ਗੀਤਕਾਰ, ਰਿਕਾਰਡ ਨਿਰਮਾਤਾ ਤੇ ਲੇਖਕ ਵੀ ਹੈ

ਉਨ੍ਹਾਂ ਦੇ ਮਾਤਾ-ਪਿਤਾ ਨੇ ਦਲੇਰ ਸਿੰਘ ਡਾਕੂ ਤੋਂ ਪ੍ਰਭਾਵਿਤ ਹੋ ਕੇ ਆਪਣੇ ਬੇਟੇ ਦਾ ਨਾਂ ਦਲੇਰ ਸਿੰਘ ਰੱਖਿਆ

ਜਦੋਂ ਦਲੇਰ ਵੱਡਾ ਹੋਇਆ ਤਾਂ ਉਹ ਪਰਵੇਜ਼ ਮਹਿੰਦੀ ਦੇ ਪ੍ਰਭਾਵ ਵਿੱਚ ਆ ਗਿਆ

ਜਿਸ ਕਾਰਨ ਉਸ ਦੇ ਨਾਂ ਪਿੱਛੇ ਮਹਿੰਦੀ ਲਗਾ ਦਿੱਤਾ ਗਿਆ

ਉਹ ਉਸਤਾਦ ਰਾਹਤ ਅਲੀ ਖਾਨ ਤੋਂ ਗਾਇਕੀ ਦੀ ਸਿੱਖਿਆ ਲੈਣ ਲਈ ਘਰ ਛੱਡ ਕੇ ਚੱਲੇ ਗਏ ਸੀ

ਉਦੋਂ ਉਹ ਸਿਰਫ਼ 11 ਸਾਲਾਂ ਦਾ ਸੀ। ਇੱਕ ਸਾਲ ਦੀ ਸਿਖਲਾਈ ਨੇ ਉਸ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਇਆ