ਖੁਸ਼ੀ ਕਪੂਰ ਜਲਦ ਹੀ ਫਿਲਮ 'ਦਿ ਆਰਚੀਜ਼' 'ਚ ਨਜ਼ਰ ਆਵੇਗੀ ਪਰਦੇ 'ਤੇ ਆਉਣ ਤੋਂ ਪਹਿਲਾਂ ਹੀ ਉਹ ਆਪਣੇ ਸਟਾਈਲਿਸ਼ ਲੁੱਕ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ ਹਾਲ ਹੀ 'ਚ ਖੁਸ਼ੀ ਕਪੂਰ ਨੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਖੁਸ਼ੀ ਆਈਸ ਬਲੂ ਸੀਕੁਇਨ ਦੀ ਕਢਾਈ ਵਾਲੀ ਡ੍ਰੈਪਡ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਉਸ ਨੇ ਮੇਲ ਖਾਂਦਾ ਸਲਟਰੀ ਬਰੇਲੇਟ ਪਾਇਆ ਹੋਇਆ ਹੈ ਖੁਸ਼ੀ ਕਪੂਰ ਦਾ ਇਹ ਦੇਸੀ ਅਵਤਾਰ ਕਾਫੀ ਹੌਟ ਨਜ਼ਰ ਆ ਰਿਹਾ ਹੈ ਖੁਸ਼ੀ ਨੇ ਆਪਣੇ ਲੁੱਕ ਨੂੰ ਸਟਲ ਬੇਸ, ਨਿਊਡ ਅੱਖਾਂ ਤੇ ਨਿਊਡ ਰੈੱਡ ਲਿਪਸ ਨਾਲ ਪੂਰਾ ਕੀਤਾ ਹੈ ਉਸਨੇ ਆਪਣੇ ਵਾਲ ਖੁੱਲੇ ਰੱਖੇ ਹਨ ਜੋ ਉਸਦੀ ਦਿੱਖ ਨੂੰ ਨਿਖਾਰ ਰਹੇ ਹਨ ਇਸ ਸਾੜ੍ਹੀ 'ਚ ਖੁਸ਼ੀ ਦਾ ਕਰਵੀ ਫਿਗਰ ਸਾਫ ਨਜ਼ਰ ਆ ਰਿਹਾ ਹੈ ਇਸ ਸਾੜੀ ਨੂੰ ਰਿਤਿਕਾ ਮੀਰਚੰਦਾਨੀ ਨੇ ਡਿਜ਼ਾਈਨ ਕੀਤਾ ਹੈ, ਜਿਸ ਦੀ ਕੀਮਤ 2 ਲੱਖ 29 ਹਜ਼ਾਰ ਰੁਪਏ ਹੈ