ਹਾਲ ਹੀ 'ਚ ਅਦਾਕਾਰਾ ਨੇ ਤਾਜ਼ਾ ਪਰਿਵਾਰਕ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਨੁਸ਼ਕਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਆਪਣੇ ਮਾਤਾ-ਪਿਤਾ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨਿਊਯਾਰਕ ਦੀਆਂ ਸੜਕਾਂ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਨੁਸ਼ਕਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਨੇ ਸਟੈਚੂ ਆਫ ਲਿਬਰਟੀ ਦੇ ਨਾਲ ਵੱਖ-ਵੱਖ ਪੋਜ਼ ਦਿੱਤੇ ਹਨ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਕ੍ਰੌਪ ਟਾਪ ਦੇ ਨਾਲ ਟਰਾਊਜ਼ਰ ਪਹਿਨੀ ਨਜ਼ਰ ਆ ਰਹੀ ਹੈ ਨਿਊਡ ਮੇਕਅਪ ਕਰਕੇ ਤੇ ਵਾਲਾਂ ਨੂੰ ਪੋਨੀਟੇਲ ਵਿੱਚ ਬੰਨ੍ਹ ਕੇ ਅਨੁਸ਼ਕਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਅਭਿਨੇਤਰੀ ਦੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਉਸ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ ਹਾਲ ਹੀ 'ਚ ਅਨੁਸ਼ਕਾ ਨੇ ਆਪਣਾ 21ਵਾਂ ਜਨਮਦਿਨ ਆਪਣੇ ਪਰਿਵਾਰ ਨਾਲ ਨਿਊਯਾਰਕ 'ਚ ਮਨਾਇਆ