ਨੇਹਾ ਮਲਿਕ ਬੋਲਡ ਤੇ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਵਿਚਕਾਰ ਸ਼ੇਅਰ ਕਰਦੀ ਰਹਿੰਦੀ ਹੈ

ਅਭਿਨੇਤਰੀ ਹਮੇਸ਼ਾ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਹਾਲ ਹੀ 'ਚ ਨੇਹਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਕਿਲਰ ਅੰਦਾਜ਼ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਗਏ ਹਨ

ਨੇਹਾ ਨੇ ਲੇਟੈਸਟ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਆਫ ਸ਼ੋਲਡਰ ਆਊਟਫਿਟ ਪਾਇਆ ਹੋਇਆ ਹੈ

ਨੇਹਾ ਮਲਿਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੇ ਦੀਵਾਨੇ ਹੋ ਗਏ ਹਨ

ਅਦਾਕਾਰਾ ਨੇਹਾ ਮਲਿਕ ਨੇ ਓਪਨ ਹੇਅਰ ਤੇ ਹਲਕਾ ਮੇਕਅੱਪ ਕਰਕੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ

ਪ੍ਰਸ਼ੰਸਕ ਅਕਸਰ ਅਦਾਕਾਰਾ ਨੇਹਾ ਮਲਿਕ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਦੇ ਹਨ

ਨੇਹਾ ਨੇ ਕੈਮਰੇ ਦੇ ਸਾਹਮਣੇ ਕਿਲਰ ਪੋਜ਼ ਦਿੰਦੇ ਹੋਏ ਸੈਕਸੀ ਅੰਦਾਜ਼ 'ਚ ਫੋਟੋਆਂ ਕਲਿੱਕ ਕਰਵਾਇਆਂ ਹਨ