ਖੁਸ਼ੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਛੋਟੀ ਧੀ ਹੈ।

ਖੁਸ਼ੀ ਕਪੂਰ ਦਾ ਗਲੈਮਰਸ ਅੰਦਾਜ਼

ਉਸ ਦਾ ਗਲੈਮਰਸ ਅੰਦਾਜ਼ ਦੇਖ ਕੇ ਤੁਸੀਂ ਵੀ ਇਹੀ ਗੱਲ ਕਹੋਗੇ।

ਖੁਸ਼ੀ ਕਪੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਖੁਸ਼ੀ ਨੇ ਸਿਜ਼ਲਿੰਗ ਰੂਪ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਬੈਕਲੈੱਸ ਗਾਊਨ 'ਚ ਖੁਸ਼ੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਖੁਸ਼ੀ ਫਿਲਮੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ।


ਖੁਸ਼ੀ ਜ਼ੋਇਆ ਅਖਤਰ ਦੀ ਫਿਲਮ 'ਦ ਆਰਚੀਜ਼' 'ਚ ਆਵੇਗੀ ਨਜ਼ਰ

ਉਨ੍ਹਾਂ ਦੇ ਫ਼ੈਨਜ ਖੁਸ਼ੀ ਨੂੰ ਫਿਲਮ 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।