ਟਰਾਂਸਪੇਰੈਂਟ ਡਰੈੱਸ 'ਚ ਨੀਆ ਲੱਗੀ ਖੂਬਸੂਰਤ

ਬਲੈਕ ਕਲਰ ਨੀਆ ਨੂੰ ਕਾਫੀ ਸੂਟ ਕਰਦਾ ਹੈ।

ਨੀਆ ਸ਼ਰਮਾ ਨੇ ਵਧਾਇਆ ਤਾਪਮਾਨ

ਨੀਆ ਨੇ ਤਸਵੀਰਾਂ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ ਹਨ

ਨੀਆ ਸ਼ਰਮਾ ਨੇ ਫੋਟੋ ਸ਼ੇਅਰ ਕਰਕੇ ਸ਼ਾਨਦਾਰ ਕੈਪਸ਼ਨ ਲਿਖਿਆ ਹੈ

ਨਿਆ ਨੇ ਲਿਖਿਆ- ਲਾਈਨ ਪਾਰ ਨਾ ਕਰੋ, ਜਦੋਂ ਤੱਕ ਲਾਈਨਰ ਹੋ

ਨੀਆ ਦੀ ਫੋਟੋ 'ਤੇ ਫ਼ੈਨਜ ਕਮੈਂਟਸ ਕਰ ਰਹੇ ਹਨ

ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਲੱਖਾਂ ਲੋਕ ਨੀਆ ਸ਼ਰਮਾ ਨੂੰ ਫਾਲੋ ਕਰਦੇ ਹਨ

ਹਾਲ ਹੀ 'ਚ ਨਿਆ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ।