ਆਖਿਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ (Kiara-Sidharth Wedding Date Out) ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆ ਗਈ ਹੈ।
ਹਾਲਾਂਕਿ ਹੁਣ ਖਬਰ ਹੈ ਕਿ ਸਿਧਾਰਥ ਅਤੇ ਕਿਆਰਾ ਅਗਲੇ ਸਾਲ 2023 'ਚ ਵਿਆਹ ਦੀਆਂ ਤਿਆਰੀਆਂ ਕਰਨ ਜਾ ਰਹੇ ਹਨ। ਦੋਵੇਂ ਅਪ੍ਰੈਲ ਮਹੀਨੇ 'ਚ ਹੀ ਵਿਆਹ ਕਰਨਗੇ। ਇਹ ਖਾਸ ਖਬਰ ਬਾਲੀਵੁੱਡ ਲਾਈਫ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ।