ਸਾੜੀ 'ਚ ਲਿਪਟੀ ਕਿਆਰਾ ਅਡਵਾਨੀ ਲੱਗੀ ਖੂਬਸੂਰਤ

ਆਪਣੀ ਖੂਬਸੂਰਤੀ ਨਾਲ ਫੈਨਜ਼ ਦਾ ਦਿਲ ਲੁੱਟ ਲੈਂਦੀ ਹੈ ਕਿਆਰਾ

ਫਿਲਮ ਜੁਗ-ਜੁਗ ਜੀਓ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ ਕਿਆਰਾ

ਕਈ ਫੋਟੋਸ਼ੂਟਸ ਦੀ ਝਲਕ ਇਹਨੀਂ ਦਿਨੀ ਆ ਰਹੀ ਸਾਹਮਣੇ

ਲੇਟੈਸਟ ਤਸਵੀਰਾਂ 'ਚ ਬਲੈਕ ਸਾੜੀ 'ਚ ਪੋਜ਼ ਦਿੰਦੀ ਦਿਖੀ ਕਿਆਰਾ

ਨੈੱਕਪੀਸ ਅਤੇ ਮੱਥੇ 'ਤੇ ਬਿੰਦੀ ਨਾਲ ਕੀਤਾ ਲੁੱਕ ਨੂੰ ਕੰਪਲੀਟ

ਤਸਵੀਰਾਂ 'ਚ ਕਹਿਰ ਢਾਹ ਰਹੀ ਕਿਆਰਾ

ਕਿਆਰਾ ਦੀ ਝਲਕ ਆਉਂਦੇ ਹੀ ਇੰਟਰਨੈੱਟ 'ਤੇ ਛਾ ਜਾਂਦੀ ਹੈ

ਕਿਆਰਾ ਦੀਆਂ ਤਸਵੀਰਾਂ ਫੈਨਜ਼ ਨੂੰ ਬਣਾ ਦਿੰਦੀਆਂ ਦੀਵਾਨਾ


ਉਹਨਾਂ ਦੀ ਐਕਟਿੰਗ ਨੇ ਵੀ ਫੈਨਜ਼ ਨੂੰ ਕੀਤਾ ਕਾਇਲ