ਕਿਆਰਾ ਅਡਵਾਨੀ ਨੂੰ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਐਕਟਰਸ ਚੋਂ ਇੱਕ
ਕਿਆਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਲ ਭੁਲਾਇਆ 2' ਨੂੰ ਲੈ ਕੇ ਚਰਚਾ 'ਚ
ਕਿਆਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਲ ਭੁਲਾਇਆ 2' ਦੇ ਪ੍ਰਮੋਸ਼ਨ 'ਚ ਬਿਜ਼ੀ
ਕਿਆਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ
ਸਿਲਵਰ ਰੰਗ ਦਾ ਕ੍ਰੌਪ ਟੌਪ ਦੇ ਨਾਲ ਕਿਆਰਾ ਨੇ ਥਾਈ ਹਾਈ ਸਲਿਟ ਸਕਰਟ ਪਾਈ