ਆਪਣੇ ਖਾਸ ਅੰਦਾਜ਼ ਲਈ ਫੇਮਸ ਹੈ ਪੰਜਾਬੀ ਅਦਾਕਾਰਾ ਸਿਮੀ ਚਾਹਲ

ਅਦਾਕਾਰਾ ਦੀ ਲੇਟੈਸਟ ਫਿਲਮ 'ਚਲ ਮੇਰਾ ਪੁੱਤ 2' ਨੂੰ ਦਰਸ਼ਕਾਂ ਨੇ ਦਿੱਤਾ ਬੇਹੱਦ ਪਿਆਰ

ਹਰ ਰੋਲ 'ਚ ਜਚਦੀ ਹੈ ਸਿਮੀ ਚਾਹਲ

ਵੈਸਟਰਨ ਲੁੱਕ 'ਚ ਵੀ ਘੱਟ ਨਹੀਂ ਲੱਗਦੀ ਪੰਜਾਬੀ ਅਦਾਕਾਰਾ

ਅਦਾਕਾਰਾ ਦੀ ਖੂਬਸੂਰਤੀ ਦੇ ਵੀ ਫੈਨਜ਼ ਨੇ ਦੀਵਾਨੇ

ਕਿਊਟ ਅਦਾਕਾਰਾ ਵਜੋਂ ਵੀ ਜਾਣੀ ਜਾਂਦੀ ਹੈ ਸਿੰਮੀ ਚਾਹਲ

ਅਦਾਕਾਰਾ ਦੇ ਸੁਭਾਅ ਦੇ ਵੀ ਦੀਵਾਨੇ ਨੇ ਫੈਨਜ਼

ਆਪਣੀ ਅਦਾਕਾਰੀ ਨਾਲ ਇੰਡੱਸਟਰੀ 'ਚ ਬਣਾਈ ਹੈ ਵੱਖਰੀ ਪਛਾਣ



ਹੁਣ ਤੱਕ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਸਿੰਮੀ ਚਾਹਲ


ਪੰਜਾਬੀ ਲੁੱਕ 'ਚ ਲੱਗਦੀ ਹੈ ਬੇਹੱਦ ਖੂਬਸੂਰਤ

ਫਿਲਮ 'ਦਾਣਾ-ਪਾਣੀ' 'ਚ ਕਮਾਲ ਦੀ ਸੀ ਅਦਾਕਾਰੀ