ਬੁਆਏਫ੍ਰੈਂਡ ਰੌਕੀ ਨਾਲ ਡਿਨਰ ਡੇਟ ‘ਤੇ ਰਿਹਾਨਾ
ਬੁਆਏਫ੍ਰੈਂਡ ਰੌਕੀ ਨਾਲ ਡਿਨਰ ਡੇਟ ‘ਤੇ ਰਿਹਾਨਾ ਬੁਆਏਫ੍ਰੈਂਡ ਦੀ ਰਿਹਾਈ ਮਗਰੋਂ ਰਿਹਾਨਾ ਨੂੰ ਪਹਿਲੀ ਵਾਰ ਕੀਤਾ ਗਿਆ ਸਪੌਟ
ਬੁਆਏਫ੍ਰੈਂਡ ਰੌਕੀ ਨਾਲ ਡਿਨਰ ਡੇਟ ‘ਤੇ ਰਿਹਾਨਾ ਰਿਹਾਨਾ ਦੇ ਬੁਆਏਫ੍ਰੈਂਡ A$AP ਰੌਕੀ ਨੂੰ ਹਾਲ ਹੀ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ
ਹਾਲਾਂਕਿ ਹੁਣ ਰਿਹਾਨਾ ਦੇ ਬੁਆਏਫ੍ਰੈਂਡ A$AP ਰੌਕੀਜੇਲ੍ਹ ਤੋਂ ਰਿਹਾਅ ਹੋ ਗਿਆ ਹੈ
ਰੌਕੀ ਤੇ ਰਿਹਾਨਾ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਦੇਖਿਆ ਗਿਆ
ਰਿਹਾਨਾ ਤੇ ਰੌਕੀ ਕੈਲੀਫੋਰਨੀਆ ਦੇ Santa Monica 'ਚ ਜਾਰਜੀਆ ਬਾਲਡੀ 'ਚ ਡਿਨਰ ਲਈ ਪਹੁੰਚੇ
ਇਸ ਦੌਰਾਨ ਦੋਵੇਂ 20 ਅਪ੍ਰੈਲ ਨੂੰ ਬਾਰਬਾਡੋਸ ਤੋਂ ਛੁੱਟੀਆਂ ਮਨਾ ਕੇ ਪਰਤ ਰਹੇ ਸੀ