ਰਾਣੀ ਚੈਟਰਜੀ ਦਾ ਜਿਮ ਲੁੱਕ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦਾ

ਅਭਿਨੇਤਰੀ ਇਨ੍ਹੀਂ ਦਿਨੀਂ ਜਿਮ 'ਚ ਜ਼ਿਆਦਾ ਸਮਾਂ ਬਿਤਾਉਂਦੀ

ਰਾਣੀ ਚੈਟਰਜੀ ਕੁਝ ਦਿਨਾਂ ਤੋਂ ਆਪਣੇ ਜਿਮ ਲੁੱਕ ਨੂੰ ਕਾਫੀ ਫਲੌਂਟ ਕਰ ਰਹੀ ਹੈ

ਉਸਦੇ ਪ੍ਰਸ਼ੰਸਕ ਉਸਦੇ ਇਹਨਾਂ ਜਿਮ ਲੁੱਕਸ 'ਤੇ ਹੈਰਾਨ ਹਨ

ਅਭਿਨੇਤਰੀ ਨੂੰ ਅਕਸਰ ਜਿਮ ਵਿੱਚ ਸ਼ੀਸ਼ੇ ਮੁਹਰੇ ਸੈਲਫੀ ਲੈਂਦਿਆਂ ਦੇਖਿਆ ਜਾਂਦਾ

ਅਦਾਕਾਰਾ ਆਪਣੀ ਫਿੱਟ ਫਿਗਰ ਨਾਲ ਕਰਦੀ ਫੈਨਸ 'ਤੇ ਜਾਦੂ

ਰਾਣੀ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਦੀ

ਰਾਣੀ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਦੀ

ਉਸ ਨੇ ਕੁਝ ਮਹੀਨਿਆਂ 'ਚ ਕਾਫੀ ਭਾਰ ਘੱਟ ਕੀਤਾ ਹੈ।

ਉਸ ਨੇ ਕੁਝ ਮਹੀਨਿਆਂ 'ਚ ਕਾਫੀ ਭਾਰ ਘੱਟ ਕੀਤਾ ਹੈ।

ਘਟਦੇ ਵਜ਼ਨ ਨਾਲ ਰਾਣੀ ਦੇ ਚਿਹਰੇ ਦੀ ਚਮਕ ਤਾਂ ਕਾਫੀ ਵਧ ਗਈ ਹੈ

ਘਟਦੇ ਵਜ਼ਨ ਨਾਲ ਰਾਣੀ ਦੇ ਚਿਹਰੇ ਦੀ ਚਮਕ ਤਾਂ ਕਾਫੀ ਵਧ ਗਈ ਹੈ

ਉਸ ਦੀ ਫੈਨ ਫਾਲੋਇੰਗ ਵੀ ਤੇਜ਼ੀ ਨਾਲ ਵਧ ਰਹੀ ਹੈ।

ਉਸ ਦੀ ਫੈਨ ਫਾਲੋਇੰਗ ਵੀ ਤੇਜ਼ੀ ਨਾਲ ਵਧ ਰਹੀ ਹੈ।