ਸਿਧਾਰਥ ਤੇ ਕਿਆਰਾ ਅਡਵਾਨੀ ਇੰਡਸਟਰੀ 'ਚ ਸਭ ਤੋਂ ਚਰਚਿਤ ਜੋੜਿਆਂ 'ਚੋਂ ਇਕ ਹਨ

ਪਰ ਹਾਲ ਹੀ 'ਚ ਦੋਵਾਂ ਨਾਲ ਜੁੜੀਆਂ ਦਿਲ ਤੋੜਨ ਵਾਲੀਆਂ ਖਬਰਾਂ ਸਾਹਮਣੇ ਆਈਆਂ ਹਨ

ਸਿਧਾਰਥ ਤੇ ਕਿਆਰਾ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ

ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, 'ਪੌਦੇ ਵਾਂਗ ਹੱਸੋ, ਹਾਸਾ ਵਧਾਓ, ਪਿਆਰ ਦੀ ਫਸਲ ਉਗਾਓ'

ਸਿਧਾਰਥ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ

ਸਿਧਾਰਥ ਤੇ ਕਿਆਰਾ ਦੇ ਰਸਤੇ ਵੱਖ ਹੋ ਗਏ ਹਨ

ਦੋਵਾਂ ਦੇ ਵੱਖ ਹੋਣ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ

ਹਰ ਕੋਈ ਉਮੀਦ ਕਰ ਰਿਹਾ ਸੀ ਕਿ ਬਾਕੀ ਸੈਲੇਬਸ ਦੀ ਤਰ੍ਹਾਂ ਕਿਆਰਾ ਅਤੇ ਸਿਧਾਰਥ ਵੀ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ

ਸ਼ੇਰ ਸ਼ਾਹ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ