ਛੋਟੇ ਪਰਦੇ ਦੀ ਆਨੰਦੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ

ਅਦਾਕਾਰ ਅਵਿਕਾ ਗੌਰ ਨੇ ਹਾਲ ਹੀ 'ਚ ਨਿਰਦੇਸ਼ਕ ਵਿਕਰਮ ਭੱਟ ਨਾਲ ਫਿਲਮ ਸਾਈਨ ਕੀਤੀ ਹੈ

ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਵਿਕਾ ਗੌਰ ਹੁਣ ਵੱਡੇ ਪਰਦੇ 'ਤੇ ਆਪਣਾ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆਵੇਗੀ

ਬਾਲਿਕਾ ਵਧੂ ਤੋਂ ਬਾਅਦ ਅਵਿਕਾ ਕਈ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ

ਟੀਵੀ ਦੀ ਦੁਨੀਆ 'ਚ ਧਮਾਲ ਮਚਾਉਣ ਤੋਂ ਬਾਅਦ ਅਵਿਕਾ ਹੁਣ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ

ਵਿਕਰਮ ਭੱਟ ਨੇ ਸੋਸ਼ਲ ਮੀਡੀਆ 'ਤੇ ਅਵਿਕਾ ਗੌਰ ਤੇ ਮਹੇਸ਼ ਭੱਟ ਨਾਲ ਤਸਵੀਰ ਸ਼ੇਅਰ ਕੀਤੀ ਹੈ

ਅਵਿਕਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ

ਅਵਿਕਾ ਬਾਲਿਕ ਵਧੂ, ਸਸੁਰਾਲ ਸਿਮਰ ਕਾ ਤੇ ਲਾਡੋ ਵੀਰਪੁਰ ਦੀ ਮਰਦਾਨੀ ਸੀਰੀਅਲਜ਼ ਤੋਂ ਇਲਾਵਾ ਸਿੰਗਲਜ਼ 'ਚ ਵੀ ਨਜ਼ਰ ਆ ਚੁੱਕੀ ਹੈ