ਕਿਲਰ ਹੈ ਹਰਿਆਣਵੀ ਕੁਈਨ ਸਪਨਾ ਚੌਧਰੀ ਦਾ ਲੇਡੀ ਬੌਸ ਲੁੱਕ



ਸਪਨਾ ਨੇ ਹਾਲ ਹੀ 'ਚ ਆਪਣੀ ਕੁਝ ਹਸੀਨ ਝਲਕਾਂ ਸਾਂਝੀਆਂ ਕੀਤੀਆਂ

ਇਸ 'ਚ ਸਪਨਾ ਦਾ ਸਟਾਈਲ ਹੀ ਨਹੀਂ ਕਾਨਫੀਡੈਂਸ ਵੀ ਝਲਕ ਰਿਹਾ ਹੈ

ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਇਹ ਝਲਕੀਆਂ

ਰਿਵੀਲਿੰਗ ਡ੍ਰੈੱਸ 'ਚ ਹੁਸਨ ਦੇ ਜਲਵੇ ਬਿਖੇਰ ਰਹੀ ਹੈ ਸਪਨਾ

ਦੇਸੀ ਕੁਈਨ ਦਾ ਬੌਸ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ

ਇਸ ਤੋਂ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਹੈ ਸਪਨਾ ਦਾ ਇਹ ਅੰਦਾਜ਼


ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਸਪਨਾ ਚੌਧਰੀ

ਸਪਨਾ ਡਾਂਸ ਦੇ ਨਾਲ-ਨਾਲ ਫੈਸ਼ਨ ਕੁਈਨ ਵੀ ਬਣ ਚੁੱਕੀ ਹੈ

ਸਪਨਾ ਦੇ ਹਰ ਲੁੱਕ 'ਤੇ ਫੈਨਜ਼ ਹੋ ਜਾਂਦੇ ਨੇ ਫਿਦਾ